ਮਾਮਲਾ ਫਿਰੋਜ਼ਪੁਰ ਦੇ ਬਜ਼ਾਰ ਨੰਬਰ 7 ਦੇ ਗੁਰੂ ਤੇਗ ਬਹਾਦਰ ਗੁਰੂਦੁਆਰੇ ਦਾ ਹੈ, ਜਿੱਥੇ ਇੱਕ ਇਸਾਈ ਧਰਮ ਅਪਣਾ ਚੁੱਕੀ ਇੱਕ ਔਰਤ ਗੁਰਮੀਤ ਕੌਰ ਨੇ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ |